ਕਾਂਗਰਸ ਦੇ ਸਾਬਕਾ ਸਕੱਤਰ ਰਾਜੇਸ਼ ਦਲਾਲ ਨੇ ਕੌਮੀ ਕਾਂਗਰਸ ਪ੍ਰਧਾਨ ਖੜਗੇ ਨਾਲ ਕੀਤੀ ਮੁਲਾਕਾਤ

1a6db985-056a-4775-aa82-0fd6df6cd298 (1)

ਨਵੀਂ ਦਿੱਲੀ, 2 ਸਤੰਬਰ ਹਰਿਆਣਾ ਯੂਥ ਕਾਂਗਰਸ ਦੇ ਸਾਬਕਾ ਸਕੱਤਰ ਰਾਜੇਸ਼ ਦਲਾਲ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਅਤੇ ਵਿਧਾਨ ਸਭਾ ਹਲਕੇ ਮਹਿਮ ਦੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਮੀਟਿੰਗ ‘ਚ ਰਾਜੇਸ਼ ਦਲਾਲ ਨੇ ਮਹਿਮ ਵਿਧਾਨ ਸਭਾ ਹਲਕੇ ਦੇ ਮੌਜੂਦਾ ਹਲਾਤਾਂ ਤੇ ਭਵਿੱਖ ਦੀ ਰਣਨੀਤੀ ਬਾਰੇ ਖੜਗੇ ਨਾਲ ਵਿਚਾਰਾਂ ਕਰਦਿਆਂ ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਮਹਿਮ ਦੇ ਵਿਕਾਸ, ਪਾਰਟੀ ਦੀ ਸਥਿਤੀ ਤੇ ਆਗਾਮੀ ਚੋਣ ਏਜੰਡੇ ਸੰਬੰਧੀ ਗੱਲਬਾਤ ਕੀਤੀ ਅਤੇ ਆਪਣੇ ਨੁਕਤੇ ਵੀ ਸਾਂਝੇ ਕੀਤੇ। ਰਾਜੇਸ਼ ਦਲਾਲ ਨਾਲ ਮੀਟਿੰਗ ਮਗਰੋਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਵੱਲੋਂ ਦੱਸੇ ਚੋਣ ਏਜੰਡੇ ਨੂੰ ਗੰਭੀਰਤਾ ਨਾਲ ਲੈਣ ਦੇ ਨਾਲ ਨਾਲ ਮਹਿਮ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਇਨ੍ਹਾਂ ਦਾ ਹੱਲ ਕੀਤਾ ਜਾਵੇਗਾ।

कांग्रेस अध्यक्ष खड़गे जी के साथ हरियाणा यूथ कांग्रेस के पूर्व सचिव राजेश दलाल की बातचीत

नई दिल्ली, 29 अगस्त
कांग्रेस अध्यक्ष श्री मल्लिकार्जुन खड़गे के साथ महम विधानसभा क्षेत्र के मुद्दे पर हरियाणा यूथ कांग्रेस के पूर्व सचिव राजेश दलाल ने दिल्ली में महत्वपूर्ण बैठक की। इस बैठक में, राजेश दलाल ने महम विधानसभा क्षेत्र की वर्तमान स्थिति और भविष्य की रणनीतियों पर विचार-विमर्श किया। उन्होंने क्षेत्र के विकास, पार्टी की स्थिति और आगामी चुनावी रणनीतियों पर अपने विचार साझा किए। खड़गे जी ने उनकी बातों को ध्यानपूर्वक सुना और क्षेत्र के मुद्दों के समाधान के लिए संभावित योजनाओं पर चर्चा की।यह बैठक कांग्रेस पार्टी की दिशा और रणनीति को सुनिश्चित करने में महत्वपूर्ण कदम साबित होगी।

You may have missed